Saturday, 10 January 2015

HANJU BY SABAT KOTI

ਹੰਝੂ (ਸਾਬੱਰ ਕੋਟੀ)

ਹੰਝੂਆਂ ਦੇ ਵਿੱਚ ਗੰਮ ਨੂੰ ਪਾਕੇ ਪੀਣਾਂ ਸਿੱਖ ਲਿਆ
ਹੰਝੂਆਂ ਦੇ ਵਿੱਚ ਗੰਮ ਨੂੰ ਪਾਕੇ ਪੀਣਾਂ ਸਿੱਖ ਲਿਆ
ਜਾ ਬੇਕੱਦਰੇ ਤੇਰੇ ਵਾਜੋਂ, ਜਾ ਬੇਕੱਦਰੇ ਤੇਰੇ ਵਾਜੋਂ ਜੀਣਾਂ ਸਿੱਖ ਲਿਆ
ਹੰਝੂਆਂ ਦੇ ਵਿੱਚ ਗੰਮ ਨੂੰ ਪਾਕੇ ਪੀਣਾਂ ਸਿੱਖ ਲਿਆ, ਹਾਏ ਪੀਣਾਂ ਸਿੱਖ ਲਿਆ।
........
ਝੂਠੇ ਵਾਦੇ ਝੂਠਿਆਂ ਲਾਰਿਆਂ ਕੋਲੋਂ ਅੱਕ ਗਏ ਆਂ
ਡਾਡੀਏ ਤੇਰੇ ਜੁਲਮਾਂ ਹੱਥੋਂ ਬਹੁਤਾ ਥੱਕ ਗਏ ਆਂ....ਹਾਏ
ਡਾਡੀਏ ਤੇਰੇ ਜੁਲਮਾਂ ਹੱਥੋਂ ਬਹੁਤਾ ਥੱਕ ਗਏ ਆਂ
ਜ਼ੱਖਮਾਂ ਨੂੰ ਅਸੀਂ ਨਾਲ ਹੌਸਲੇ, ਜ਼ੱਖਮਾਂ ਨੂੰ ਅਸੀਂ ਨਾਲ ਹੌਸਲੇ ਸੀਣਾਂ ਸਿੱਖ ਲਿਆ
ਹੰਝੂਆਂ ਦੇ ਵਿੱਚ ਗੰਮ ਨੂੰ ਪਾਕੇ ਪੀਣਾਂ ਸਿੱਖ ਲਿਆ, ਹਾਏ ਪੀਣਾਂ ਸਿੱਖ ਲਿਆ।
.........
ਪੈਰਾਂ ਥੱਲੇ ਤੇਰੇ ਪੱਲਕਾਂ ਤੱਕ ਵਿਛੌਂਦੇ ਰਹੇ
ਤੇਰੇ ਦਿੱਤੇ ਦੁਖਾਂ ਨੂੰ ਹੱਸ ਸੀਨੇਂ ਲੌਂਦੇ ਰਹੇ ਹਾਏ
ਤੇਰੇ ਦਿੱਤੇ ਦੁਖਾਂ ਨੂੰ ਹੱਸ ਸੀਨੇਂ ਲੌਂਦੇ ਰਹੇ
ਅਪਣੇ ਹੱਥੀਂ ਰੋੜਣਾਂ ਹਾਏ, ਅਪਣੇ ਹੱਥੀਂ ਰੋੜਣਂਾ ਅਸੀਂ ਸੱਫੀਨਾਂ ਸਿੱਖ ਲਿਆ।
ਹੰਝੂਆਂ ਦੇ ਵਿੱਚ ਗੰਮ ਨੂੰ ਪਾਕੇ ਪੀਣਾਂ ਸਿੱਖ ਲਿਆ, ਹਾਏ ਪੀਣਾਂ ਸਿੱਖ ਲਿਆ।।
..........
ਭੁੱਲ ਭੱਲੇਖੇ ਜੱਦ ਵੀ ਤੇਰਾ ਚੇਤਾ ਆਊਗਾ
ਨਿਜਾਮਪੁਰੀਆ ਸੱੁਪਨਾਂ ਸਮੱਝ ਕੇ ਦਿਲੋਂ ਭੁਲਾਊਗਾ
ਨਿਜਾਮਪੁਰੀਆ ਸੱੁਪਨਾਂ ਸਮੱਝ ਕੇ ਦਿਲੋਂ ਭੁਲਾਊਗਾ
ਕਾਲੇ ਨੇ ਬੰਣ ਜੱਗ ਦਾ ਹਾਏ, ਕਾਲੇ ਨੇਂ ਬੰਣ ਜੱਗ ਦਾ ਹਾਸੋਂ ਹੀਣਾਂ ਸਿੱਖ ਲਿਆ
ਹੰਝੂਆਂ ਦੇ ਵਿੱਚ ਗੰਮ ਨੂੰ ਪਾਕੇ ਪੀਣਾਂ ਸਿੱਖ ਲਿਆ
ਹੰਝੂਆਂ ਦੇ ਵਿੱਚ ਗੰਮ ਨੂੰ ਪਾਕੇ ਪੀਣਾਂ ਸਿੱਖ ਲਿਆ
ਜਾ ਬੇਕੱਦਰੇ ਤੇਰੇ ਵਾਜੋਂ, ਜਾ ਬੇਕੱਦਰੇ ਤੇਰੇ ਵਾਜੋਂ ਜੀਣਾਂ ਸਿੱਖ ਲਿਆ
ਹੰਝੂਆਂ ਦੇ ਵਿੱਚ ਗੰਮ ਨੂੰ ਪਾਕੇ ਪੀਣਾਂ ਸਿੱਖ ਲਿਆ, ਹਾਏ ਪੀਣਾਂ ਸਿੱਖ ਲਿਆ।
ਹਾਏ ਪੀਣਾਂ ਸਿੱਖ ਲਿਆ....ਹਾਏ ਪੀਣਾਂ ਸਿੱਖ ਲਿਆ....ਹਾਏ ਪੀਣਾਂ ਸਿੱਖ ਲਿਆ

Saturday, 3 January 2015

ASIN KEHDA TERE BINA MAR CHALE AAN ( LYRICS ) SINGER KALER KANTH

Asin Kehda Tere Bina Mar Chale Aan (Singer: Kanth Kaler)

ਤੇਰੇ ਸੱਜਰੇ ਸੱਹੇੜਿਆਂ ਦੀ ਹੋਵੇ ਸਦਾ ਖੈਰ
ਤੇਰੇ ਸ਼ਹਿਰ ਨੂੰ ਸਲਾਮ ਅਸੀਂ ਕੱਰ ਚੱਲੇ ਆਂ
ਜੇ ਤੂੰ ਜ਼ਿੰਦੱਗੀ ਗੁਜਾਰ ਲਏਂਗੀ ਸਾਡੇ ਤੋਂ ਬਗੈਰ
ਦੱਸ ਅਸੀਂ ਕਿਹੜਾ ਤੇਰੇ ਬਿਨਾਂ ਮੱਰ ਚੱਲੇ ਆਂ
ਦੱਸ ਅਸੀਂ ਕਿਹੜਾ ਤੇਰੇ ਬਿਨਾਂ ਮੱਰ ਚੱਲੇ ਆਂ
ਦੱਸ ਅਸੀਂ ਕਿਹੜਾ ਤੇਰੇ ਬਿਨਾਂ ਮੱਰ ਚੱਲੇ ਆਂ

ਸੱਚੇ ਦਿੱਲ ਵਾਲਿਆਂ ਦੀ ਭਲਾ ਤੈਂਨੂੰ ਨਹੀਂ ਜੇ ਲੋੜ
ਦੱਸ ਤੇਰੇ ਜੇਹੀਆਂ ਝੂਠੀਆਂ ਦੀ ਸਾਨੂੰ ਕੀ ਐ ਥੋੜ
ਸੱਚੇ ਦਿੱਲ ਵਾਲਿਆਂ ਦੀ ਭਲਾ ਤੈਂਨੂੰ ਨਹੀਂ ਜੇ ਲੋੜ
ਦੱਸ ਤੇਰੇ ਜੇਹੀਆਂ ਝੂਠੀਆਂ ਦੀ ਸਾਨੂੰ ਕੀ ਐ ਥੋੜ
ਤੈਨੂੰ ਤੇਰਿਆਂ ਖਿਆਲਾਂ ਦੇ ਨੀਂ ਹਾਣੀਂ ਮਿੱਲ ਜਾਣ
ਅਸੀਂ ਅੱਪਣੀਆਂ ਸੋਚਾਂ ਸੱਭੇ ਹੱਰ ਚੱਲੇ ਆਂ
ਜੇ ਤੂੰ ਜ਼ਿੰਦੱਗੀ ਗੁਜਾਰ ਲਏਂਗੀ ਸਾਡੇ ਤੋਂ ਬਗੈਰ
ਦੱਸ ਅਸੀਂ ਕਿਹੜਾ ਤੇਰੇ ਬਿਨਾਂ ਮੱਰ ਚੱਲੇ ਆਂ
ਦੱਸ ਅਸੀਂ ਕਿਹੜਾ ਤੇਰੇ ਬਿਨਾਂ ਮੱਰ ਚੱਲੇ ਆਂ
ਦੱਸ ਅਸੀਂ ਕਿਹੜਾ ਤੇਰੇ ਬਿਨਾਂ ਮੱਰ ਚੱਲੇ ਆਂ

ਅਸੀਂ ਮਾੜਿਆਂ ਨੇਂ ਰੇਹਣਾਂ ਸਾਰੀ ਜਿੰਦੱਗੀ ਹੀ ਮਾੜੇ
ਪਰ ਫੇਰ ਵੀ ਜੇ ਕਦੇ ਸਾਡੀ ਯਾਦ ਤੈਨੂੰ ਸਾੜੇ
ਅਸੀਂ ਮਾੜਿਆਂ ਨੇਂ ਰੇਹਣਾਂ ਸਾਰੀ ਜਿੰਦੱਗੀ ਹੀ ਮਾੜੇ
ਪਰ ਫੇਰ ਵੀ ਜੇ ਕਦੇ ਸਾਡੀ ਯਾਦ ਤੈਨੂੰ ਸਾੜੇ
ਅਸੀਂ ਮਾੜੇ ਨਹੀਂ ਸੀ ਜੇ ਕਦੇ ਵੇਹਮ ਤੇਰਾ ਟੁੱਟੇ
ਦੱਰ ਖੁੱਲਿਆਂ ਦੀ ਹਮੀਂ ਅੱਜ ਭੱਰ ਚੱਲੇ ਆਂ
ਜੇ ਤੂੰ ਜ਼ਿੰਦੱਗੀ ਗੁਜਾਰ ਲਏਂਗੀ ਸਾਡੇ ਤੋਂ ਬਗੈਰ
ਦੱਸ ਅਸੀਂ ਕਿਹੜਾ ਤੇਰੇ ਬਿਨਾਂ ਮੱਰ ਚੱਲੇ ਆਂ
ਦੱਸ ਅਸੀਂ ਕਿਹੜਾ ਤੇਰੇ ਬਿਨਾਂ ਮੱਰ ਚੱਲੇ ਆਂ
ਦੱਸ ਅਸੀਂ ਕਿਹੜਾ ਤੇਰੇ ਬਿਨਾਂ ਮੱਰ ਚੱਲੇ ਆਂ

ਇਸ ਮਾੜੀ ਤੱਕਦੀਰ ਦਾ ਕੀ ਕਿਸੇ ਨੂੰ ਉਲਾਂਮਾਂ
ਸਹਿਨਾਂਬੱਧੀ ਦਿੰਦੀ ਦਾ ਬੱਸ ਰੱਬ ਨੂੰ ਐ ਤਾਹਨਾਂ
ਇਸ ਮਾੜੀ ਤੱਕਦੀਰ ਦਾ ਕੀ ਕਿਸੇ ਨੂੰ ਉਲਾਂਮਾਂ
ਸਹਿਨਾਂਬੱਧੀ ਦਿੰਦੀ ਦਾ ਬੱਸ ਰੱਬ ਨੂੰ ਐ ਤਾਹਨਾਂ
ਤੇਰੇ ਸੀਨੇਂ ਨੂੰ ਵੀ ਦਿੰਦਾ ਸਾਡੇ ਸੀਨੇਂ ਜੇਹਾ ਦਿੱਲ
ਜਿਹੜੇ ਦਿੱਲ ਪਿੱਛੇ ਸੱਭ ਕੁੱਝ ਹਰ ਚੱਲੇ ਆਂ
ਜੇ ਤੂੰ ਜ਼ਿੰਦੱਗੀ ਗੁਜਾਰ ਲਏਂਗੀ ਸਾਡੇ ਤੋਂ ਬਗੈਰ
ਦੱਸ ਅਸੀਂ ਕਿਹੜਾ ਤੇਰੇ ਬਿਨਾਂ ਮੱਰ ਚੱਲੇ ਆਂ
ਦੱਸ ਅਸੀਂ ਕਿਹੜਾ ਤੇਰੇ ਬਿਨਾਂ ਮੱਰ ਚੱਲੇ ਆਂ
ਦੱਸ ਅਸੀਂ ਕਿਹੜਾ ਤੇਰੇ ਬਿਨਾਂ ਮੱਰ ਚੱਲੇ ਆਂ

ਦੱਸ ਅਸੀਂ ਕਿਹੜਾ ਤੇਰੇ ਬਿਨਾਂ ਮੱਰ ਚੱਲੇ ਆਂ
ਦੱਸ ਅਸੀਂ ਕਿਹੜਾ ਤੇਰੇ ਬਿਨਾਂ ਮੱਰ ਚੱਲੇ ਆਂ
ਦੱਸ ਅਸੀਂ ਕਿਹੜਾ ਤੇਰੇ ਬਿਨਾਂ ਮੱਰ ਚੱਲੇ ਆਂ

Friday, 2 January 2015

AKH DAB KE DILLAN DA HAAL DAS GAYI BY TAZ OF STERIONATION

ਅੱਖ ਦੱਬ ਕੇ ਦਿਲਾਂ ਦਾ ਹਾਲ ਦੱਸ ਗਈ
ਅੱਖ ਦੱਬ ਕੇ ਦਿਲਾਂ ਦਾ ਹਾਲ ਦੱਸ ਗਈ
ਇੱਕ ਕੁੜੀ ਪੰਜਾਬੱਣ, ਬੱਲੇ ਨੀ ਇੱਕ ਕੁੜੀ ਪੰਜਾਬੱਣ
ਹੋ ਬਿਨਾਂ ਬੋਲਿਆਂ ਈ, ਬਿਨਾਂ ਬੋਲਿਆਂ ਹੀ ਸਾਰੀ ਗੱਲ ਕੱਰ ਗਈ
ਬਿਨਾਂ ਬੋਲਿਆਂ ਹੀ ਦਿੱਲ ਮੇਰਾ ਲੈ ਗਈ

ਲੱਵ ਯੂ - ਲੱਵ ਯੂ, ਅੱਖੀਆਂ ਦੇ ਨਾਲ ਕੱਰ ਗਈ
ਹੋਏ ਲੱਵ ਯੂ - ਲੱਵ ਯੂ, ਅੱਖੀਆਂ ਦੇ ਨਾਲ ਕੱਰ ਗਈ
ਵਈ ਮੈਂਨੂੰ ਪਿਆਰ ਵਾਲੇ ਨੈਂਣ ਮਟਕਾ ਗਈ
ਹਾਏ ਉਹ ਗਈ ਯਾਰੋ ਮੇਰਿਅੋ
ਸਾਰੀ ਸਾਰੀ ਰਾਤ ਉਹਦੇ ਉਹਦੇ ਹੀ ਖੂਆਵ ਨੀਂ
ਸਾਰੀ ਸਾਰੀ ਰਾਤ ਉਹਦੇ ਉਹਦੇ ਹੀ ਖੂਆਵ ਨੀਂ
ਨੀਂ ਮੇਰੇ ਦਿੱਲ ਦੀ ਫੱਰਿਆਦ ਨੂੰ ਸੁਣੰ ਹਾਇਅੋ ਨੀਂ ਜਿੰਦ ਮੇਰੀਏ

ਅੱਖ ਦੱਬ ਕੇ ਦਿਲਾਂ ਦਾ ਹਾਲ ਦੱਸ ਗਈ
ਅੱਖ ਦੱਬ ਕੇ ਦਿਲਾਂ ਦਾ ਹਾਲ ਦੱਸ ਗਈ
ਇੱਕ ਕੁੜੀ ਪੰਜਾਬੱਣ, ਬੱਲੇ ਨੀ ਇੱਕ ਕੁੜੀ ਪੰਜਾਬੱਣ
ਹੋ ਬਿਨਾਂ ਬੋਲਿਆਂ ਈ, ਬਿਨਾਂ ਬੋਲਿਆਂ ਹੀ ਸਾਰੀ ਗੱਲ ਕੱਰ ਗਈ
ਬਿਨਾਂ ਬੋਲਿਆਂ ਹੀ ਦਿੱਲ ਮੇਰਾ ਲੈ ਗਈ

ਮੇਹਕਦੇ ਨੇਂ ਅੰਗ ਜਿਵੇਂ ਕਲੀ ਉਹ ਗੁਲਾਬ ਦੀ
ਹੋ ਮੇਹਕਦੇ ਨੇਂ ਅੰਗ ਜਿਵੇਂ ਕਲੀ ਉਹ ਗੁਲਾਬ ਦੀ
ਨੀਂ ਤੇਰੀ ਛਲੱਕਦੀ ਜਵਾਨੀਂ ਨੂੰ ਸਲਾਮ, ਹਾਇਅੋ ਨੀਂ ਜਿੰਦ ਮੇਰੀਏ
ਰੂਪ ਦੀ ਪਿਟਾਰੀ ਨੀਂ ਤੂੰ ਅਰਸ਼ਾਂ ਦੀ ਹੂਰ ਨੀਂ
ਹੋ ਲੈਂਦਿਆਂ ਹੀ ਨਾਂ ਤੇਰਾ ਚੱੜਦਾ ਸੱਰੂਰ ਨੀਂ
ਨੀਂ ਤੇਰੀ ਮੱਸਤ ਜੇਹੀ ਇਹ ਚਾਲ, ਚੈਂਣ ਲੁੱਟ ਕੇ ਲੈ ਗਈ

ਅੱਖ ਦੱਬ ਕੇ ਦਿਲਾਂ ਦਾ ਹਾਲ ਦੱਸ ਗਈ
ਅੱਖ ਦੱਬ ਕੇ ਦਿਲਾਂ ਦਾ ਹਾਲ ਦੱਸ ਗਈ
ਇੱਕ ਕੁੜੀ ਪੰਜਾਬੱਣ, ਬੱਲੇ ਨੀ ਇੱਕ ਕੁੜੀ ਪੰਜਾਬੱਣ
ਹੋ ਬਿਨਾਂ ਬੋਲਿਆਂ ਈ, ਬਿਨਾਂ ਬੋਲਿਆਂ ਹੀ ਸਾਰੀ ਗੱਲ ਕੱਰ ਗਈ
ਬਿਨਾਂ ਬੋਲਿਆਂ ਹੀ ਦਿੱਲ ਮੇਰਾ ਲੈ ਗਈ

ਹੋਏ ਨੱਚਦੀ ਵੀ ਗਿੱਧੇ ਵਿੱਚ ਕਰਦੀ ਕਮਾਲ ਵਈ
ਹੋਏ ਨੱਚਦੀ ਵੀ ਗਿੱਧੇ ਵਿੱਚ ਕਰਦੀ ਕਮਾਲ ਵਈ
ਹੋਏ ਉਹਦਾ ਰੂਪ ਮਾਰੇ ਲਿਸ਼ਕਾਰੇ, ਹਾਏ ਉਹ ਗਈ ਯਾਰੋ ਮੇਰਿਅੋ
ਹੋ ਗੋਰੀ ਗੋਰੀ ਵੀਣੀ ਵਿੱਚ ਪਾਈਆਂ ਵੰਗਾਂ ਕਾਲੀਆਂ
ਹੋਅੇ ਿਹੱਕ ਚ ਜ਼ੰਜੀਰੀ ਨੱਚੇ ਕੱਨਾਂ ਵਿੱਚ ਵਾਲੀਆਂ
ਹਾਏ ਤੇਰੀ ਸੱਪਣੀਂ ਜੇਹੀ ਇਹ ਚਾਲ, ਦਿੱਲ ਮੇਰਾ ਲੈ ਗਈ