Monday, 29 December 2014

TANHA DIL TANHA SAFARI LYRICS BY SHAAN

आँखों में सपने लीए, घर से हम चल तो दीए
जाने ये राहें अब ले जाएँगी कहाँ
मिट्टी की ख़ुश्बू आए, पलकों पे आँसू लाए
पलकों पे रह जाएगा यादों का जहाँ
मँज़िल नई है अन्जानां है कारवाँ, चलना अकेले है यहाँ
तन्हा दिल तन्हा सफ़र, ढ़ूँडे तुझे फिर क्यूँ नज़र
तन्हा दिल तन्हा सफ़र, ढ़ूँडे तुझे फिर क्यूँ नज़र.....तन्हा दिल

दिलकश नज़ारे देखे, झिलमिल सितारे देखे
आँखों में फिर भी तेरा चेहरा है जवाँ 
कितनी बरसातें आँईं, कितनीं सौग़ातें लाईं
कानों में फिर भी गूँजे तेरी ही सदा
वादे कीए थे अपना होगा आशियाँ 
वादों का जाने होगा क्या
तन्हा दिल तन्हा सफ़र, ढ़ूँडे तुझे फिर क्यूँ नज़र
तन्हा दिल तन्हा सफ़र, ढ़ूँडे तुझे फिर क्यूँ नज़र.....तन्हा दिल

आँखों में सपने लीए, घर से हम चल तो दीए
जाने ये राहें अब ले जाएँगी कहाँ
मिट्टी की ख़ुश्बू आए, पलकों पे आँसू लाए
पलकों पे रह जाएगा यादों का जहाँ
मँज़िल नई है अन्जानां है कारवाँ, चलना अकेले है यहाँ
तन्हा दिल तन्हा सफ़र, ढ़ूँडे तुझे फिर क्यूँ नज़र
तन्हा दिल तन्हा सफ़र, ढ़ूँडे तुझे फिर क्यूँ नज़र.....तन्हा दिल.....तन्हा दिल

TANHAI LYRICS FROM DILLAGI BY NUSRAT FATEH ALI KHAN SAHIB

तन्हाई
फ़िल्म : दिल्लगी            गाएक:    उस्ताद नुसरत फ़तेह अल्ली खान साहब

साया भी साथ जब छोड़ जाए, अैसी है तन्हाई
साया भी साथ जब छोड़ जाए, अैसी है तन्हाई
रोना चाहूँ तो.....रोना चाँहू तो आँसू ना आए, अैसी है तन्हाई
साया भी साथ जब छोड़ जाए, अैसी है तन्हाई
साया भी साथ जब छोड़ जाए, अैसी है तन्हाई

जो अैसे छोड़ के मेहबूब जाए, तो जीने से ना क्यों दिल ऊब जाए
साया भी साथ जब छोड़ जाए, अैसी है तन्हाई
साया भी साथ जब छोड़ जाए, अैसी है तन्हाई

पाया हमने ये बिन तेरे, रँज की राहें और गम के अन्धेरे
रँज की राहें और गम के अन्धेरे, वो भी तो हमसे......वो भी तो हमसे खो गए हाए
साया भी साथ जब छोड़ जाए, अैसी है तन्हाई
साया भी साथ जब छोड़ जाए, अैसी है तन्हाई

याद आते हैं बीते ज़माने, जब तुम आए थे हमको मनानें
जब तुम आए थे हमको मनानें, अब तो दिल रूठे दर्द मनाए, अैसी है तन्हाई
साया भी साथ जब छोड़ जाए, अैसी है तन्हाई
साया भी साथ जब छोड़ जाए, अैसी है तन्हाई
रोना चाहूँ तो.....रोना चाँहू तो आँसू ना आए, अैसी है तन्हाई
साया भी साथ जब छोड़ जाए, अैसी है तन्हाई
साया भी साथ जब छोड़ जाए, अैसी है तन्हाई

PEHLA NASHA LYRICS (JO JEETA WOHI SIKANDAR)

पहला नशा 
फ़िल्म : जो जीता वो ही सिकन्दर              गायक: उदित नाराृयण और साधनां 

चाहे तुम कुछ ना कहो, मैंने सुन लिया 
कि साथी प्यार का मुझे चुन लिया, 
चुन लिया, मैंने सुन लिया

पहला नशा, पहला खुम्मार
नया प्यार है, नया इन्तज़ार
कर लूँ मैं क्या अपना हाल
अै दिले बेक़रार, मेरे दिले बेक़रार तू ही बता

उड़ता ही फिरूँ इन हवायों में कहीं 
या मैं झूल जाऊँ इन घटायों में कहीं
उड़ता ही फिरूँ इन हवायों में कहीं 
या मैं झूल जाऊँ इन घटायों में कहीं
इक कर दूँ आसमाँ और ज़मीं 
कहो यारो क्या करूँ क्या नहीं 

पहला नशा, पहला खुम्मार
नया प्यार है, नया इन्तज़ार
कर लूँ मैं क्या अपना हाल
अै दिले बेक़रार, मेरे दिले बेक़रार तू ही बता

उसने बात की कुछ अैसे ढ़ँग से
सपने दे गया वो हज़ारों रँग के
उसने बात की कुछ अैसे ढ़ँग से
सपने दे गया वो हज़ारों रँग के
रह जाऊँ जैसे मैं हार के
और चूँमें वो मुझे प्यार से

पहला नशा, पहला खुम्मार
नया प्यार है, नया इन्तज़ार
कर लूँ मैं क्या अपना हाल
अै दिले बेक़रार, मेरे दिले बेक़रार तू ही बता

Sunday, 28 December 2014

LAMBI JUDAI LYRICS (SINGER RESHMA)

लम्बी जुदाई                  
फ़िल्म: हीरो(1980)        गाएक: रेश्मा        बोल: जावेद अख़्तर 

बिछड़े अभी तो हम कल परसों, जीऊंगी मैं कैसे इस हाल में बरसों
मौत ना आई, तेरी याद क्यों आई, हाए लम्बी जुदाई
चार दिनां दाँ प्यार ओ रब्बा बड़ी लम्बी जुदाई, लम्बी जुदाई
होंठों पे आई मेरी जान दुहाई, हाए लम्बी जुदाई
चार दिनां दाँ प्यार ओ रब्बा बड़ी लम्बी जुदाई, लम्बी जुदाई

इक तो सजन मेरे पास नहीं रे, दूजी मिलन दी कोई आस नहीं रे, दूजी मिलन दी कोई आस नहीं रे
उसपे ये सावन आया...........उसपे ये सावन आया आग लगाई,
हाए लम्बी जुदाई, चार दिनां दाँ प्यार ओ रब्बा बड़ी लम्बी जुदाई, लम्बी जुदाई

टूटें ज़मानें तेरे हाथ निगोड़े.....हाथ निगोड़े
जिन से दिलों के तूने शीशे तोड़े......शीशे तोड़े
हिजर की ऊँची, हिजर की ऊँची दीवार बनाई
हाए लम्बी जुदाई, चार दिनां दा प्यार ओ रब्बा बड़ी लम्बी जुदाई, लम्बी जुदाई

बाग़ उजड़ गए......बाग़ उजड़ गए खिलने से पहले
पँछी बिछड़ गए मिलने से पहले, पँछी बिछड़ गए मिलने से पहले
कोयल की कू.......कोयल की कूक नें हूक उठाई
हाए लम्बी जुदाई, चार दिनां दाँ प्यार ओ रब्बा बड़ी लम्बी जुदाई, लम्बी जुदाई
होंठों पे आई मेरी जान दुहाई, हाए लम्बी जुदाई
चार दिनां दाँ प्यार ओ रब्बा बड़ी लम्बी जुदाई, लम्बी जुदाई, लम्बी जुदाई

Saturday, 27 December 2014

TERE BIN NAHIN LAGDA DIL MERA (Lyrics Nusrat Fateh Ali Khan Sahib)

ਜਾਨੀਆਂ, ਹਾਣੀਆਂ। ਜਾਨੀਾਆਂ, ਹਾਣੀਆਂ।
ਤੂੰ ਵੀ ਸਿੱਖ ਕਦੇ ਦੁਖ ਸੁੱਖ ਫੋਲਣਾਂ
ਤੇਰੇ ਬਿਨ....ਤੇਰੇ ਬਿਨ ਨਹੀਂ ਲੱਗਦਾ ਦਿੱਲ ਮੇਰਾ ਢੋਲਣਾਂ।
ਤੇਰੇ ਬਿਨ ਨਹੀਂ ਲੱਗਦਾ ਦਿੱਲ ਮੇਰਾ ਢੋਲਣਾਂ।
ਤੇਰੇ ਬਿਨ ਨਹੀਂ ਲੱਗਦਾ ਦਿੱਲ ਮੇਰਾ ਢੋਲਣਾਂ।
ਤੇਰੇ ਬਿਨ ਨਹੀਂ ਲੱਗਦਾ ਦਿੱਲ ਮੇਰਾ ਢੋਲਣਾਂ।

ਜਾਨੀਾਂ, ਹਾਣੀਆਂ। ਜਾਨੀਾਆਂ, ਹਾਣੀਆਂ।
ਤੂੰ ਵੀ ਸਿੱਖ ਕਦੇ ਦੁਖ ਸੁੱਖ ਫੋਲਣਾਂ
ਤੇਰੇ ਬਿਨ....ਤੇਰੇ ਬਿਨ ਨਹੀਂ ਲੱਗਦਾ ਦਿੱਲ ਮੇਰਾ ਢੋਲਣਾਂ।
ਤੇਰੇ ਬਿਨ ਨਹੀਂ ਲੱਗਦਾ ਦਿੱਲ ਮੇਰਾ ਢੋਲਣਾਂ।
ਤੇਰੇ ਬਿਨ ਨਹੀਂ ਲੱਗਦਾ ਦਿੱਲ ਮੇਰਾ ਢੋਲਣਾਂ।
ਤੇਰੇ ਬਿਨ ਨਹੀਂ ਲੱਗਦਾ ਦਿੱਲ ਮੇਰਾ ਢੋਲਣਾਂ।

ਕੁੱਝ ਕਾਲੇ ਬੱਦਲਾਂ ਤੋਂ, ਸੀਨੇਂ ਵਿੱਚ ਅੱਗ ਲਾ ਕੇ ਲੰਘ ਗਈਆਂ ਕਈ ਬਰਸਾਤਾਂ।
ਕੁੱਝ ਕਾਲੇ ਬੱਦਲਾਂ ਤੋਂ, ਸੀਨੇਂ ਵਿੱਚ ਅੱਗ ਲਾ ਕੇ ਲੰਘ ਗਈਆਂ ਕਈ ਬਰਸਾਤਾਂ।
ਤੁੱਰ ਗੲੋਂ ਸੱਜਣਾਂ ਨੀਂਦਰਾਂ ਖੋਹ ਕੇ, ਜਾਗ ਕੇ ਕੱਟੀਆਂ ਰਾਤਾਂ।
ਆ ਵੀ ਜਾ ਨਾਂ ਸਤਾ, ਵਾਸਤਾ ਪਿਆਰ ਦਾ, ਇਹ ਰੁੱਤਾਂ ਸੋਹਣਿਆ ਮੁੜ ਨੀਂ ਆਉਣੀਆਂ।
ਤੇਰੇ ਬਿਨ....ਤੇਰੇ ਬਿਨ ਨਹੀਂ ਲੱਗਦਾ ਦਿੱਲ ਮੇਰਾ ਢੋਲਣਾਂ।
ਤੇਰੇ ਬਿਨ ਨਹੀਂ ਲੱਗਦਾ ਦਿੱਲ ਮੇਰਾ ਢੋਲਣਾਂ।
ਤੇਰੇ ਬਿਨ ਨਹੀਂ ਲੱਗਦਾ ਦਿੱਲ ਮੇਰਾ ਢੋਲਣਾਂ।
ਤੇਰੇ ਬਿਨ ਨਹੀਂ ਲੱਗਦਾ ਦਿੱਲ ਮੇਰਾ ਢੋਲਣਾਂ।

ਜਾਣੇਂ ਖੁਦਾ, ਮੇਹਰਮਾਂ ਤੇਰੇ ਸਿਵਾ, ਕੌਣਂ ਮੇਰਾ, ਕਦੀ ਨਾਂ ਹੋਵੀਂ ਜੁਦਾ, ਤੋੜੀਂ ਨਾਂ ਸਾਥ ਮੇਰਾ।
ਦਿੱਲ ਤੈਨੂੰ ਦੇ ਬੈਠੀ, ਖੱਬਰੇ ਤੂੰ ਏਸੇ ਲਈ ਕਰਦਾਂ ਅੇਂ ਬੇਪੱਰਵਾਈਆਂ।
ਦਿੱਲ ਤੈਨੂੰ ਦੇ ਬੈਠੀ, ਖੱਬਰੇ ਤੂੰ ਏਸੇ ਲਈ ਕਰਦਾਂ ਅੇਂ ਬੇਪੱਰਵਾਈਆਂ।
ਕੀਤੇ ਵਾਦੇ ਕੱਸਮਾਂ ਤੈਂਨੂੰ ਯਾਦ ਕੱਦੀ ਨਹੀਂ ਆਈਆਂ।
ਇਹ ਗਿਲਾ ਪਿਆਰ ਦਾ, ਢੋਲਣਾਂ ਸੁੱਣ ਜ਼ਰਾ। ਇੱਸ ਨੈਣਾਂ ਤੇ ਕਰ ਮੇਹਰਬਾਨੀਆਂ
ਤੇਰੇ ਬਿਨ....ਤੇਰੇ ਬਿਨ ਨਹੀਂ ਲੱਗਦਾ ਦਿੱਲ ਮੇਰਾ ਢੋਲਣਾਂ।
ਤੇਰੇ ਬਿਨ ਨਹੀਂ ਲੱਗਦਾ ਦਿੱਲ ਮੇਰਾ ਢੋਲਣਾਂ।
ਤੇਰੇ ਬਿਨ ਨਹੀਂ ਲੱਗਦਾ ਦਿੱਲ ਮੇਰਾ ਢੋਲਣਾਂ।
ਤੇਰੇ ਬਿਨ ਨਹੀਂ ਲੱਗਦਾ ਦਿੱਲ ਮੇਰਾ ਢੋਲਣਾਂ।

ਜਾਨੀਆਂ, ਹਾਣੀਆਂ। ਜਾਨੀਾਆਂ, ਹਾਣੀਆਂ।
ਤੂੰ ਵੀ ਸਿੱਖ ਕਦੇ ਦੁਖ ਸੁੱਖ ਫੋਲਣਾਂ
ਤੇਰੇ ਬਿਨ....ਤੇਰੇ ਬਿਨ ਨਹੀਂ ਲੱਗਦਾ ਦਿੱਲ ਮੇਰਾ ਢੋਲਣਾਂ।
ਤੇਰੇ ਬਿਨ ਨਹੀਂ ਲੱਗਦਾ ਦਿੱਲ ਮੇਰਾ ਢੋਲਣਾਂ।
ਤੇਰੇ ਬਿਨ ਨਹੀਂ ਲੱਗਦਾ ਦਿੱਲ ਮੇਰਾ ਢੋਲਣਾਂ।
ਤੇਰੇ ਬਿਨ ਨਹੀਂ ਲੱਗਦਾ ਦਿੱਲ ਮੇਰਾ ਢੋਲਣਾਂ।

MEN OF RESPECT LYRICS ( Sukhshinder Shinda sung by Kuldeep Manak)

ਗਿਆਰਾਂ ਖੂੰਨ ਕੀਤੇ ਸੁੱਚਾ ਫਾਹੇ ਲੱਗ ਗਿਆ
ਬੱਨ੍ਹ ਤੀ ਤਰੀਕ ਸਾਰੇ ਢੋਲ ਵੱਜ ਗਿਆ
ਫਾਂਸੀ ਦੇਣ ਲੱਗੇ ਸੁੱਚਾ ਹੈ ਪੁੱਕਾਰਦਾ
ਆਖਰੀ ਸੁਣੇਹਾ ਲੋਕੋ ਜਾਂਦੀ ਵਾਰ ਦਾ
ਆਜੇ ਕੋਈ ਦਰ੍ਹਾਂ ਮੂਹਰੇ ਝੋਲੀ ਅੱਡ ਕੇ, ਮੋੜੀਏ ਨਾਂ ਖੈਰੀ ਨੂੰ
ਅੱਖਾਂ ਮੂਹਰੇ ਜਿਹਦਾ ਰਹਿੰਦਾ ਹੈ ਰੜੱਕਦਾ, ਛੱਡੀਏ ਨਾਂ ਵੈਰੀ ਨੂੰ
ਅੱਖਾਂ ਮੂਹਰੇ ਜਿਹਦਾ ਰਹਿੰਦਾ ਹੈ ਰੜੱਕਦਾ, ਛੱਡੀਏ ਨਾਂ ਵੈਰੀ ਨੂੰ

ਪਿਹਲਾ ਖੂੰਨ ਕੀਤਾ ਘੁਕੱਰ ਅਹੰਕਾਰੀ ਦਾ
ਦੂਜਾ ਭਾਗ, ਤੀਜਾ ਭਾਬੋ ਬੀਰੋ ਨਾਰੀ ਦਾ
ਗਊਆਂ ਛੁੱੜਵਾਈਆਂ ਬੁਚੱੜਾਂ ਨੂੰ ਮਾਰਕੇ
ਪੰਜੇ ਪਾਪੀ ਰੱਖ ਤੇ ਵਿੱਚਾਲੋਂ ਪਾੜ ਕੇ
ਐਹਮੱਦ ਪੱਠਾਣ ਸਿਰ ਤੋਂ ਮਸੱਲਿਆ
ਵੱਡਿਆ ਨਾਗ ਜੇਹਰੀ ਨੂੰ 
ਅੱਖਾਂ ਮੂਹਰੇ ਜਿਹਦਾ ਰਹਿੰਦਾ ਹੈ ਰੜੱਕਦਾ, ਛੱਡੀਏ ਨਾਂ ਵੈਰੀ ਨੂੰ
ਅੱਖਾਂ ਮੂਹਰੇ ਜਿਹਦਾ ਰਹਿੰਦਾ ਹੈ ਰੜੱਕਦਾ, ਛੱਡੀਏ ਨਾਂ ਵੈਰੀ ਨੂੰ

ਰਾਜ ਕੌਰ ਨੂੰ ਇੱਸ ਦੁਨੀਆਂ ਤੋ ਤੋਰਿਆ
ਫੇਰ ਵੱਡੇ ਵੈਲੀ ਗੱਜਣੇਂ ਨੂੰ ਰੋਲਿਆ
ਟੱਕਰਿਆ ਨੀਂ ਮਹਾਂ ਸਿਉਂ ਨੂੰ ਬੋਹਤ ਭਾੱਲਿਆ
ਬੱਧੀ ਸਿੱਗੀ ਉਹਦੀ ਰੱਬ ਨੇਂ ਬਚਾ ਲਿਆ
ਚਾਰੇ ਪਾਸੇ ਹੋਣੀਂ ਮੈਨੂੰ ਘੇਰਾ ਕੱਡ ਕੇ, ਚੱਕ ਲਿਆਈਏ ਡੇਹਰੀ ਨੂੰ
ਅੱਖਾਂ ਮੂਹਰੇ ਜਿਹਦਾ ਰਹਿੰਦਾ ਹੈ ਰੜੱਕਦਾ, ਛੱਡੀਏ ਨਾਂ ਵੈਰੀ ਨੂੰ
ਅੱਖਾਂ ਮੂਹਰੇ ਜਿਹਦਾ ਰਹਿੰਦਾ ਹੈ ਰੜੱਕਦਾ, ਛੱਡੀਏ ਨਾਂ ਵੈਰੀ ਨੂੰ

ਆਪ ਕੋਲੋਂ ਛੋਟੇ ਤੇ ਜੁਲਮ ਢਾਹਈਅੇ ਨਾਂ
ਕਦੀ ਵੀ ਕਿਸੇ ਦੀ ਅਣੱਖ ਢੁੱਕਾਈਅੇ ਨਾਂ
ਭਾਂਵੇਂ ਕੋਈ ਕਿੰਨਿਆਂ ਨੂੰ ਦੇਵੇ ਮਾਰ ਜੀ
ਗੌਰਮੇਂਟ ਫਾਹੇ ਲਾਉਂਦੀ ਇੱਕੋ ਵਾਰ ਜੀ
ਅੱਜ ਕਿਸੇਂ ਕੱਲ੍ਹ ਤੁਰਨਾਂ ਹਰੇਕ ਨੇਂ ਰੱਬ ਦੀ ਕੱਚੇਹਰੀ ਨੂੰ
ਅੱਖਾਂ ਮੂਹਰੇ ਜਿਹਦਾ ਰਹਿੰਦਾ ਹੈ ਰੜੱਕਦਾ, ਛੱਡੀਏ ਨਾਂ ਵੈਰੀ ਨੂੰ
ਅੱਖਾਂ ਮੂਹਰੇ ਜਿਹਦਾ ਰਹਿੰਦਾ ਹੈ ਰੜੱਕਦਾ, ਛੱਡੀਏ ਨਾਂ ਵੈਰੀ ਨੂੰ

ਹੁੱਣ ਸੀਸ ਸੱਭਦੇ ਝੁੱਕਾਵਾਂ ਚੱਰਨੀਂ
ਜਾਂਦੀ ਵਾਰੀ ਫੱਤੇਹ ਮੰਜੂਰ ਕਰਨੀਂ
ਵੱਕਤ ਅਖੀਰ ਸੂਰਮੇਂ ਦਾ ਆਇਆ ਹੈ
ਜਾਲਮਾਂ ਨੇਂ ਗੱਲ ਵਿੱਚ ਫਾਹਾ ਪਾਇਆ ਹੈ
ਚੱਲੇਂ ਆਂ ਨਿਭਾਕੇ ਲਿੱਖੀਆਂ ਖੁਦਾ ਨੇਂ ਜੋ ਕਰਮਾਂਂ ਦੀ ਡੇਹਰੀ ਨੂੰ
ਅੱਖਾਂ ਮੂਹਰੇ ਜਿਹਦਾ ਰਹਿੰਦਾ ਹੈ ਰੜੱਕਦਾ, ਛੱਡੀਏ ਨਾਂ ਵੈਰੀ ਨੂੰ
ਅੱਖਾਂ ਮੂਹਰੇ ਜਿਹਦਾ ਰਹਿੰਦਾ ਹੈ ਰੜੱਕਦਾ, ਛੱਡੀਏ ਨਾਂ ਵੈਰੀ ਨੂੰ

ਖਿੱਚ ਦਿੱਤਾ ਫੱਟਾ ਤੰਣੀ ਗਈਏ ਤੰਦ ਬਈ
ਨਿਕੱਲ ਗਈ ਜਾਨ ਜੁੱੜ ਗਏ ਨੇਂ ਦੰਦ ਬਈ
ਮਾਰਦਾ ਨਰੈਣਾਂ ਧਾਹਾਂ ਮਾਰ ਸੁੱਚਿਆ 
ਬੋਲਦਾ ਨੀਂ ਵੀਰਾ ਕਿਹੜੀ ਗੱਲੋਂ ਰੁੱਸਿਆ
ਜਿਉਣ ਵਾਲਾ ਅੱਲਬੇਲਾ ਲੈਕੇ ਕੱਲਮਾਂ ਲਿੱਖ ਗਿਆ ਐ ਸ਼ੇਰ ਨੂੰ
ਅੱਖਾਂ ਮੂਹਰੇ ਜਿਹਦਾ ਰਹਿੰਦਾ ਹੈ ਰੜੱਕਦਾ, ਛੱਡੀਏ ਨਾਂ ਵੈਰੀ ਨੂੰ
ਅੱਖਾਂ ਮੂਹਰੇ ਜਿਹਦਾ ਰਹਿੰਦਾ ਹੈ ਰੜੱਕਦਾ, ਛੱਡੀਏ ਨਾਂ ਵੈਰੀ ਨੂੰ

Friday, 26 December 2014

GAJRE LYRICS BY BUKAN JATT

ਗੱਜਰੇ 

ਆਖਰੀ ਸਾਹਵਾਂ ਦੇ ਨਾਲ ਜਾਂਦਾ ਏ ਨਿੱਭਾਇਆ।
ਆਖਰੀ ਸਾਹਵਾਂ ਦੇ ਨਾਲ ਜਾਂਦਾ ਏ ਨਿੱਭਾਇਆ।
ਪੈਂਦਾ ਜੋ ਪਿਆਰ ਹੁੰਦਾ ਪਹਿਲੀ ਨਜ਼ਰੀਂ। 
ਨੀ ਪਹਿਲਾਂ ਸੋਚ ਲੈ ਪਵਾਈਂਂ ਸਾਥੋਂ...............
ਪਹਿਲਾਂ ਸੋਚ ਲੈ ਪਵਾਈਂਂ ਸਾਥੋਂ ਫੇਰ ਗੱਜਰੇ, 
ਨੀ ਪਹਿਲਾਂ ਸੋਚ ਲੈ ਪਵਾਈਂਂ ਸਾਥੋਂ ਫੇਰ ਗੱਜਰੇ।
ਪਹਿਲਾਂ ਸੋਚ ਲੈ ਪਵਾਈਂਂ ਸਾਥੋਂ ਫੇਰ ਗੱਜਰੇ। 
ਨੀ ਪਹਿਲਾਂ ਸੋਚ ਲੈ।

ਤੱਪਦੇ ਬਰੇਤੇਆਂ ਚ ਰੁੱਲ ਜੇਂਗੀ ਸਾਡੇ ਪਿੱਛੇ ਤੂੰ ਨੀਂ,
ਨੀ ਸੱੜੂ ਲੂੰ ਲੂੰ ਨੀ। ਨੀ ਸੱੜੂ ਲੂੰ ਲੂੰ ਨੀ।
ਤੱਪਦੇ ਬਰੇਤੇਆਂ ਚ ਰੁੱਲ ਜੇਂਗੀ ਸਾਡੇ ਪਿੱਛੇ ਤੂੰ ਨੀਂ,
ਨੀ ਸੱੜੂ ਲੂੰ ਲੂੰ ਨੀ। ਨੀ ਸੱੜੂ ਲੂੰ ਲੂੰ ਨੀ।
ਭੱਨਦੀ ਆਂ ਵੇਂਗੀ ਵੰਗਾਂ ਸਾਡੇ ਮਗਰੇ,
ਨੀ ਪਹਿਲਾਂ ਸੋਚ ਲੈ ਪਵਾਈਂਂ ਸਾਥੋਂ...............
ਪਹਿਲਾਂ ਸੋਚ ਲੈ ਪਵਾਈਂਂ ਸਾਥੋਂ ਫੇਰ ਗੱਜਰੇ, 
ਨੀ ਪਹਿਲਾਂ ਸੋਚ ਲੈ ਪਵਾਈਂਂ ਸਾਥੋਂ ਫੇਰ ਗੱਜਰੇ।
ਪਹਿਲਾਂ ਸੋਚ ਲੈ ਪਵਾਈਂਂ ਸਾਥੋਂ ਫੇਰ ਗੱਜਰੇ। 
ਨੀ ਪਹਿਲਾਂ ਸੋਚ ਲੈ।

ਸਾਡੇ ਵੀ ਜੰਡੋਰੇ ਤੇ ਟੰਗ ਜੇਂਗੀ ਇੱਕ ਦਿਨ ਤੀਰ ਨੀਂ।
ਨੀਂ ਮਰਾਂਗੇ ਅਖੀਰ ਨੀਂ। ਨੀਂ ਮਰਾਂਗੇ ਅਖੀਰ ਨੀਂ।
ਸਾਡੇ ਵੀ ਜੰਡੋਰੇ ਤੇ ਟੰਗ ਜੇਂਗੀ ਇੱਕ ਦਿਨ ਤੀਰ ਨੀਂ।
ਨੀਂ ਮਰਾਂਗੇ ਅਖੀਰ ਨੀਂ। ਨੀਂ ਮਰਾਂਗੇ ਅਖੀਰ ਨੀਂ।
ਸੁੱਤੇ ਤੇਰੀਆਂ ਮੋਹਬੱਤਾਂ ਚ ਬੇਖੱਬਰੇ,
ਨੀ ਪਹਿਲਾਂ ਸੋਚ ਲੈ ਪਵਾਈਂਂ ਸਾਥੋਂ...............
ਪਹਿਲਾਂ ਸੋਚ ਲੈ ਪਵਾਈਂਂ ਸਾਥੋਂ ਫੇਰ ਗੱਜਰੇ, 
ਨੀ ਪਹਿਲਾਂ ਸੋਚ ਲੈ ਪਵਾਈਂਂ ਸਾਥੋਂ ਫੇਰ ਗੱਜਰੇ।
ਪਹਿਲਾਂ ਸੋਚ ਲੈ ਪਵਾਈਂਂ ਸਾਥੋਂ ਫੇਰ ਗੱਜਰੇ। 
ਨੀ ਪਹਿਲਾਂ ਸੋਚ ਲੈ।

ਸਜ਼ਾ ਫੱਰਹਾਦ ਵਾਲੀ ਸ਼ਿਰੀ ਵਾਂਗੂੰ ਦੇਜੇਂਗੀ ਤੂੰ ਬੱਲ੍ਹ ਨੂੰ।
ਬੁੱਤਾਰੇ ਵਿੱਚ ਕੱਲ੍ਹ ਨੂੰ।
ਸਜ਼ਾ ਫੱਰਹਾਦ ਵਾਲੀ ਸ਼ਿਰੀ ਵਾਂਗੂੰ ਦੇਜੇਂਗੀ ਤੂੰ ਬੱਲ੍ਹ ਨੂੰ।
ਬੁੱਤਾਰੇ ਵਿੱਚ ਕੱਲ੍ਹ ਨੂੰ।
ਕਿਤੇ ਰਹਿ ਜੇ ਨਾਂ ਉਹ ਕਰਦਾ ਪਹਾੜ ਪੱਧਰੇ।
ਨੀ ਪਹਿਲਾਂ ਸੋਚ ਲੈ ਪਵਾਈਂਂ ਸਾਥੋਂ...............
ਪਹਿਲਾਂ ਸੋਚ ਲੈ ਪਵਾਈਂਂ ਸਾਥੋਂ ਫੇਰ ਗੱਜਰੇ, 
ਨੀ ਪਹਿਲਾਂ ਸੋਚ ਲੈ ਪਵਾਈਂਂ ਸਾਥੋਂ ਫੇਰ ਗੱਜਰੇ।
ਪਹਿਲਾਂ ਸੋਚ ਲੈ ਪਵਾਈਂਂ ਸਾਥੋਂ ਫੇਰ ਗੱਜਰੇ। 
ਨੀ ਪਹਿਲਾਂ ਸੋਚ ਲੈ।
ਨੀ ਪਹਿਲਾਂ ਸੋਚ ਲੈ।

DILDARIAN LYRICS BY AMRINDER GILL

ਬੜਾ ਸੱਮਝਾਇਆ ਤੈਨੂੰ, ਸਮਝ ਨਾ ਆਇਆ ਕਾਤੋਂ ਕਰਦਾ ਏਂ ਦਿਲਦਾਰੀਆਂ।
ਤੇਰੇ ਤੇ ਗਿਲਾ ਏ ਸਾਨੂੰ ਪਾਗਲਾ ਦਿਲਾ ਵੇ ਕਾਹਨੂੰ ਲਾ ਲਈਆਂ ਤੂੰ ਯਾਰੀਆਂ।

ਬੜਾ ਸੱਮਝਾਇਆ ਤੈਨੂੰ, ਸਮਝ ਨਾ ਆਇਆ ਕਾਤੋਂ ਕਰਦਾ ਏਂ ਦਿਲਦਾਰੀਆਂ।
ਤੇਰੇ ਤੇ ਗਿਲਾ ਏ ਸਾਨੂੰ ਪਾਗਲਾ ਦਿਲਾ ਵੇ ਕਾਹਨੂੰ ਲਾ ਲਈਆਂ ਤੂੰ ਯਾਰੀਆਂ।

ਕਿੱਸ ਮੰਜ਼ੱਲ ਵੱਲ ਜਾਣਗੀਆਂ ਇਹ ਏਂ, ਫੱੜ ਲਈਆਂ ਜੋ ਰਾਹਵਾਂ।
ਕੱਦ ਅੱਕਾਂ ਨੇਂ ਫੱਲ ਦਿੱਤੇ ਨੇਂ, ਕੱਦ ਮੱਲਿਆਂ ਨੇ ਛਾਵਾਂ।
ਹਾੜ ਚ ਹਵਾਵਾਂ ਉੱਤੇ, ਬਦੱਲ ਦੀਆਂ ਛਾਵਾਂ ਉਤੇ ਕਾਹਦੀਆਂ ਨੇਂ ਦਾਵੇਦਾਰੀਆਂ।
ਤੇਰੇ ਤੇ ਗਿਲਾ ਏ ਸਾਨੂੰ ਪਾਗਲਾ ਦਿਲਾ ਵੇ ਕਾਹਨੂੰ ਲਾ ਲਈਆਂ ਤੂੰ ਯਾਰੀਆਂ।

ਪੁੰਗਰੇ ਵੇਲੇ ਮੋਹਬੱਤਾਂ ਦੀ ਤਾਂ ਰੱਖੀਏ ਬਾੜਾਂ ਲਾਕੇ।
ਤੇਰੇ ਜਹੇ ਨਾਦਾਨ ਦਿਲਾ ਬਹਿ ਜਾਂਦੇ ਜੜਾਂ ਕਟਾਕੇ।
ਬਣ ਨਾਂ ਦੀਵਾਨਾਂ ਦਿਲਾ, ਘੁੱਮਦਾ ਜ਼ਮਾਨਾਂ ਦਿਲਾ ਹੱਥਾਂ ਵਿੱਚ ਲੈ ਕੇ ਆਰੀਆਂ।
ਤੇਰੇ ਤੇ ਗਿਲਾ ਏ ਸਾਨੂੰ ਪਾਗਲਾ ਦਿਲਾ ਵੇ ਕਾਹਨੂੰ ਲਾ ਲਈਆਂ ਤੂੰ ਯਾਰੀਆਂ।

ਕੌਣ ਤੇਰੇ ਅੱਥਰੂ ਪੂੰਝੂ, ਤੈਨੁੰ ਕੌਣ ਸੰਭਾਲੂ ਅੜਿਆ।
ਚੰਨਂ ਤੇਰਾ ਜੱਦ ਰਾਜ ਕਾਕੜੇ ਹੋਰ ਕਿਤੇ ਜਾ ਚੱੜਿਆ।
ਤੀਲਾ ਤੀਲਾ ਸੁੱਕ ਸੁੱਕ, ਰੋਣਾਂ ਪੈਂਦਾ ਲੁੱਕ ਲੁੱਕ, ਢੋ ਢੋ ਕੇ ਬੂਹੇ ਬਾਰੀਆਂ।
ਤੇਰੇ ਤੇ ਗਿਲਾ ਏ ਸਾਨੂੰ ਪਾਗਲਾ ਦਿਲਾ ਵੇ ਕਾਹਨੂੰ ਲਾ ਲਈਆਂ ਤੂੰ ਯਾਰੀਆਂ।

ਲਾ ਲਈਆਂ ਤੂੰ ਯਾਰੀਆਂ।     
ਲਾ ਲਈਆਂ ਤੂੰ ਯਾਰੀਆਂ।
ਲਾ ਲਈਆਂ ਤੂੰ ਯਾਰੀਆਂ।
ਲਾ ਲਈਆਂ ਤੂੰ ਯਾਰੀਆਂ।
ਲਾ ਲਈਆਂ ਤੂੰ ਯਾਰੀਆਂ।

SADEYAN PARAN LYRICS (Simon Nandhra) (Original by Sardool Sikandar)

ਹਾਏ ਮੁਦੱਤਾਂ ਹੋਈਆਂ ਬੇਦਰਦੇ, ਅਸੀਂ ਬੈਠੇ ਆਂ ਅੱਖੀਆਂ ਲਾ ਕੇ।
ਤੇਰਾ ਿਪਆਰ ਨੀ ਸਾਡੀ ਕਿੱਸਮੱਤ ਵਿੱਚ, ਅਸੀਂ ਵੇਖ ਲਿਆ ਅਜਮਾ ਕੇ।
ਅਸੀਂ ਵੇਖ ਲਿਆ ਅਜਮਾ ਕੇ।
.................
ਸਾਡਿਆਂ ਪੱਰਾੰ ਤੋਂ ਸਿੱਖੀ ਉੱਡਣਾਂ, ਨੀ ਬਹਿਗੀ ਦੂਰ ਕਿਤੇ ਆਲ੍ਹਣਾਂ ਬਣਾਕੇ।
ਸਾਡਿਆਂ ਪੱਰਾੰ ਤੋਂ ਸਿੱਖੀ ਉੱਡਣਾਂ, ਨੀ ਬਹਿਗੀ ਦੂਰ ਕਿਤੇ ਆਲ੍ਹਣਾਂ ਬਣਾਕੇ।
ਵੱਡਿਆਂ ਸ਼ਿਕਾਰੀਆਂ ਨੇ ਮੋਹ ਲਿਆ, ਹਾਏ ਵੱਡਿਆਂ ਸ਼ਿਕਾਰੀਆਂ ਨੇ ਮੋਹ ਲਿਆ,
ਵੱਡਿਆਂ ਸ਼ਿਕਾਰੀਆਂ ਨੇ ਮੋਹ ਲਿਆ ਨੀ ਤੈਨੂੰ ਮੋਤੀਆਂ ਦੀ ਚੋਗ ਚੁੱਗਾ ਕੇ।
ਸਾਡਿਆਂ ਪੱਰਾੰ ਤੋਂ ਸਿੱਖੀ ਉੱਡਣਾਂ, ਨੀ ਬਹਿਗੀ ਦੂਰ ਕਿਤੇ ਆਲ੍ਹਣਾਂ ਬਣਾਕੇ।
.................
ਅੰਬਰਾਂ ਦੇ ਵਿੱਚ ਫਿਰੀਂ ਉੱਡਦੀ, ਉੱਚਿਆਂ ਘੱਰਾਂ ਨੇਂ ਭੱਰਮਾ ਲਿਆ ।
ਅੰਬਰਾਂ ਦੇ ਵਿੱਚ ਫਿਰੀਂ ਉੱਡਦੀ, ਉੱਚਿਆਂ ਘੱਰਾਂ ਨੇਂ ਭੱਰਮਾ ਲਿਆ ।
ਫੱਕਰਾਂ ਦੇ ਹੱਥਾਂ ਵਿੱਚੋਂ ਖੋਹ ਲਿਆ ਤੈਨੂੰ ਜਾਲ ਸੋਨੇ ਦਿਆਂ ਰੱਸੀਆਂ ਦਾ ਪਾ ਲਿਆ।
ਨਵੇ ਮਾਲਕਾਂ ਦੀ ਸੁੱਖ ਲੋੜ ਲੀ, ਨਵੇ ਮਾਲਕਾਂ ਦੀ ਸੁੱਖ ਲੋੜ ਲੀ 
ਕੋਲੋਂ ਲੰਗਦੀ ਏਂ ਨਜਰਾਂ ਚੁਰਾ ਕੇ।
ਸਾਡਿਆਂ ਪੱਰਾੰ ਤੋਂ ਸਿੱਖੀ ਉੱਡਣਾਂ, ਨੀ ਬਹਿਗੀ ਦੂਰ ਕਿਤੇ ਆਲ੍ਹਣਾਂ ਬਣਾਕੇ।
.................
ਲੰਘੱਣ ਹਵਾਂਵਾ ਜਦੋਂ ਕੋਲ ਦੀ ਮਹਿਕਾਂ ਬੇਵਫਾਈ ਦੀਆਂ ਆਂਉਦੀਆਂ।
ਲੰਘੱਣ ਹਵਾਂਵਾ ਜਦੋਂ ਕੋਲ ਦੀ ਮਹਿਕਾਂ ਬੇਵਫਾਈ ਦੀਆਂ ਆਂਉਦੀਆਂ।
ਬੁਲ੍ਹਾਂ ਕੋਲੋਂ ਹਾਸੇ ਸਾਡੇ ਰੁੱਸ ਗਏ, ਰੰਗਲੀਆਂ ਰੁੱਤਾਂ ਨਹਿਅੋਂ ਭੌਂਦੀਆਂ।
ਮਾਣ ਤੋੜ ਗਂਈ ਅੇਂ ਮਾਣਮੱਤੀਅੇ, ਮਾਣ ਤੋੜ ਗਂਈ ਅੇਂ ਮਾਣਮੱਤੀਅੇ।
ਸਾਡੀ ਜਿੰਦ ਦਾ ਮਜਾਕ ਬਣਾਕੇ।
ਸਾਡਿਆਂ ਪੱਰਾੰ ਤੋਂ ਸਿੱਖੀ ਉੱਡਣਾਂ, ਨੀ ਬਹਿਗੀ ਦੂਰ ਕਿਤੇ ਆਲ੍ਹਣਾਂ ਬਣਾਕੇ।
.................
ਲੈਲੀਂ ਤੂੰ ਨਜਾਰੇ ਸਾਰੇ ਰੰਗਲੇ, ਦਿੱਤਾ ਜੱਸਬੀਰ ਤੈਂ ਉਜਾੜ ਨੀਂ।
ਲੈਲੀਂ ਤੂੰ ਨਜਾਰੇ ਸਾਰੇ ਰੰਗਲੇ, ਦਿੱਤਾ ਜੱਸਬੀਰ ਤੈਂ ਉਜਾੜ ਨੀਂ।
ਤਿੱਲਾ ਤਿੱਲਾ ਹੋਇਆ ਗੁਣਾਚੌਰੀਆ, ਹੱਰ ਪਾਸੇ ਪੈ ਗਿਆ ਉਜਾੜ ਨੀਂ।
ਕੱਖ ਨਹਿਅੋਂ ਪੱਲੇ ਸੱਰਦੂਲ ਦੇ, ਕੱਖ ਨਹਿਅੋਂ ਪੱਲੇ ਸੱਰਦੂਲ ਦੇ, 
ਨਿ ਟੁੱਟੇ ਫੁਲ੍ਹਾਂ ਵਾੰਗੂ ਬੈਠਾ ਕੁਮਲਾ ਕੇ।
.................
ਸਾਡਿਆਂ ਪੱਰਾੰ ਤੋਂ ਸਿੱਖੀ ਉੱਡਣਾਂ, ਨੀ ਬਹਿਗੀ ਦੂਰ ਕਿਤੇ ਆਲ੍ਹਣਾਂ ਬਣਾਕੇ।
ਵੱਡਿਆਂ ਸ਼ਿਕਾਰੀਆਂ ਨੇ ਮੋਹ ਲਿਆ, ਹਾਏ ਵੱਡਿਆਂ ਸ਼ਿਕਾਰੀਆਂ ਨੇ ਮੋਹ ਲਿਆ,
ਵੱਡਿਆਂ ਸ਼ਿਕਾਰੀਆਂ ਨੇ ਮੋਹ ਲਿਆ ਨੀ ਤੈਨੂੰ ਮੋਤੀਆਂ ਦੀ ਚੋਗ ਚੁੱਗਾ ਕੇ।
ਸਾਡਿਆਂ ਪੱਰਾੰ ਤੋਂ ਸਿੱਖੀ ਉੱਡਣਾਂ।